LANGUAGE ASSISTANCE SERVICES
- Language Assistance Services
- Servicios de Asistencia Lingüística
- Servizi di assistenza linguistica – Italian
- Serviços de Assistência em Outros Idiomas – Portuguese
- Shërbime Ndihmëse Gjuhësore – Albanian
- Sèvis Èd nan Lang – Haitian Creole
- Usługi językowe – Polish
- Оказание языковой помощи – Russian
- الخدمات اللغوية المساعدة – ARABIC
- زباندانی کی مُعاونتی خِدمات – URDU
- भाषा सहायता सेवाएं – Hindu
- ভাষা সহয়তা সেবা সমূহ – BENGALI
- ਭਾਸ਼ਾ ਸਹਾਇਤਾ ਸੇਵਾਵਾਂ – PUNJABI
- 語言協助服務 – CHINESE
- 언어 지원 서비스 – KOREAN
Flushing Hospital Medical Center ਨਸਲ, ਰੰਗ, ਧਰਮ, ਲਿੰਗ, ਉਮਰ, ਜੈਨੇਟਿਕ ਜਾਣਕਾਰੀ, ਅਪੰਗਤਾ, ਰਾਸ਼ਟਰੀ ਮੂਲ, ਵੰਸ਼, ਜਿਨਸੀ ਝੁਕਾਅ, ਲਿੰਗੀ ਪਛਾਣ/ਅਭਿਵਿਅਕਤੀ, ਸੰਬੋਧਨ ਤਰਜੀਹ, ਵਿਆਹੁਤਾ ਸਥਿਤੀ, ਪਿਤਰੀ ਸਥਿਤੀ, ਸਾਬਕਾ ਫੌਜੀ ਅਤੇ/ਜਾਂ ਫੌਜ ਛੱਡਣ ਦੀ ਸਥਿਤੀ, ਨਾਗਰਿਕਤਾ ਅਤੇ/ਜਾਂ ਕਿਸੇ ਹੋਰ ਸੁਰੱਖਿਅਤ ਸਥਿਤੀ ਦੇ ਆਧਾਰ ‘ਤੇ ਵਿਤਕਰਾ ਕਰਨ ਉੱਤੇ ਪਾਬੰਦੀ ਲਾਉਂਦਾ ਹੈ।
Flushing Hospital Medical Center:
ਅਪੰਗ ਲੋਕਾਂ ਨੂੰ ਸਹਾਇਕ ਸਾਧਨ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਹੋਰ ਪ੍ਰਦਾਤਾਵਾਂ (ਹੇਠ ਦਿੱਤੇ) ਨਾਲ ਅਸਰਦਾਰ ਤਰੀਕੇ ਨਾਲ ਗੱਲਬਾਤ ਕਰ ਸਕਣ, ਜਿਵੇਂ ਕਿ:
- ਯੋਗਤਾ ਪ੍ਰਾਪਤ ਅਮਰੀਕੀ ਸੈਨਤ ਭਾਸ਼ਾ ਦੇ ਦੁਭਾਸ਼ੀਏ
- ਹੋਰ ਫਾਰਮੈਟਾਂ ਵਿੱਚ ਲਿਖੀ ਗਈ ਜਾਣਕਾਰੀ (ਵੱਡੇ ਪ੍ਰਿੰਟ, ਆਡੀਓ, ਪਹੁੰਚਯੋਗ ਇਲੈਕਟ੍ਰਾਨਿਕ ਫਾਰਮੈਟ, ਹੋਰ ਫਾਰਮੈਟ)
ਅਜਿਹੇ ਲੋਕਾਂ ਨੂੰ ਮੁਫ਼ਤ ਭਾਸ਼ਾ ਸੇਵਾਵਾਂ ਮੁਹੱਈਆ ਕਰਦਾ ਹੈ ਜਿਹਨਾਂ ਦੀ ਮੂਲ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਜਿਵੇਂ ਕਿ:
- ਯੋਗਤਾ ਪ੍ਰਾਪਤ ਮੈਡੀਕਲ ਦੁਭਾਸ਼ੀਏ
- ਹੋਰ ਭਾਸ਼ਾਵਾਂ ਵਿੱਚ ਲਿਖੀ ਜਾਣਕਾਰੀ
ਜੇਕਰ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੈ, ਤਾਂ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ ਜਾਂ ਲੈਂਗੁਏਜ਼ ਅਸਿਸਟੈਂਸ ਪ੍ਰੋਗਰਾਮ ਨੂੰ 718-206-8671 ਨੰਬਰ ‘ਤੇ ਜਾਂ ਈਮੇਲ ਰਾਹੀਂ; [email protected] ‘ਤੇ ਸੰਪਰਕ ਕਰੋ।
ਜੇਕਰ ਤੁਹਾਨੂੰ ਲਗਦਾ ਹੈ ਕਿ Flushing Hospital Medical Center ਇਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ ਜਾਂ ਨਸਲ, ਧਰਮ, ਰੰਗ, ਰਾਸ਼ਟਰੀ ਮੂਲ, ਉਮਰ, ਅਪੰਗਤਾ, ਲਿੰਗ, ਲਿੰਗੀ ਪਛਾਣ ਜਾਂ ਜਿਨਸੀ ਝੁਕਾਅ ਦੇ ਆਧਾਰ ‘ਤੇ ਕਿਸੇ ਤਰੀਕੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ ਆਫ਼ਿਸ ਆਫ਼ ਪੇਸ਼ੰਟ ਐਡਵੋਕੇਸੀ ਨੂੰ ਟੈਲੀਫ਼ੋਨ ‘ਤੇ 718-670-5386 ਨੰਬਰ ‘ਤੇ, ਜਾਂ 4500 Parsons Blvd, 1982 Bldg., 1st Fl, Flushing, NY 11355 ਵਿਖੇ ਮਿਲ ਕੇ, ਜਾਂ [email protected] ‘ਤੇ ਈਮੇਲ ਕਰਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ। ਜੇਕਰ ਤੁਹਾਨੂੰ ਸ਼ਿਕਾਇਤ ਦਰਜ ਕਰਨ ਵਿੱਚ ਕਿਸੇ ਮਦਦ ਦੀ ਲੋੜ ਹੈ, ਤਾਂ ਪੇਸ਼ੰਟ ਐਡਵੋਕੇਟ ਤੁਹਾਡੀ ਮਦਦ ਲਈ ਉਪਲਬਧ ਹੈ। ਤੁਸੀਂ https://ocrportal.hhs.gov/ocr/portal/lobby.jsfਉੱਤੇ ਉਪਲਬਧ Office for Civil Rights Complaint Portal ਰਾਹੀਂ ਇਲੈਕਟ੍ਰੋਨਿਕ ਤਰੀਕੇ ਨਾਲ, ਜਾਂ ਈਮੇਲ ਭੇਜ ਕੇ ਯੂ.ਐੱਸ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼, ਆਫ਼ਿਸ ਫ਼ਾਰ ਸਿਵਲ ਰਾਇਟਸ ਕੋਲ ਇੱਕ ਸਿਵਲ ਰਾਇਟਸ ਕੰਪਲੇਟ (ਸਿਵਲ ਅਧਿਕਾਰ ਸ਼ਿਕਾਇਤ) ਸ਼ਿਕਾਇਤ ਵੀ ਦਾਇਰ ਕਰ ਸਕਦੇ ਹੋ ਜਾਂ ਇਸ ਪਤੇ ‘ਤੇ ਫ਼ੋਨ ਨਾਲ ਸ਼ਿਕਾਇਤ ਦਰਜ ਕਰ ਸਕਦੇ ਹੋ:
U.S. Department of Health and Human Services
200 Independence Avenue, SW Room 509F, HHH Building
Washington, D.C. 20201
1-800-368-1019, 1-800-537-7697 (TDD)
